ਸ਼ਬਦ ਸਾਂਝ ਦੇ ਦੋ ਵਰ੍ਹੇ.......... ਸਿ਼ਵਚਰਨ ਜੱਗੀ ਕੁੱਸਾ
ਪਿਆਰੇ ਵੀਰ ਰਿਸ਼ੀ!
ਨਿੱਘੀ ਯਾਦ ਪੁੱਜੇ!!
'ਸ਼ਬਦ ਸਾਂਝ' ਦੀ ਦੂਸਰੇ ਸਾਲ ਵਿਚ ਪੈਰ ਰੱਖਣ ਦੀ ਬਹੁਤ-ਬਹੁਤ ਵਧਾਈ ਕਬੂਲ ਕਰੋ! ਇਹ ਸਿਹਰਾ ਤੁਹਾਡੇ ਸਮੁੱਚੇ ਸਟਾਫ਼, ਲੇਖਕਾਂ ਅਤੇ ਸਹਿਯੋਗੀਆਂ ਦੀ ਮਿਹਨਤ ਸਿਰ ਹੀ ਬੱਝਦਾ ਹੈ!! ਇਕ ਵਾਰ ਫ਼ਿਰ ਮੁਬਾਰਕ!! ਜਿਉਂਦੇ ਵਸਦੇ ਰਹੋ!
ਤੇਰਾ ਵੱਡਾ ਬਾਈ,
ਸ਼ਿਵਚਰਨ ਜੱਗੀ ਕੁੱਸਾ
Print this post

No comments:
Post a Comment