ਸ਼ਬਦ ਸਾਂਝ ਦੇ ਦੋ ਵਰ੍ਹੇ.......... ਅਮਨਦੀਪ ਸਿੰਘ ਸਿੱਧੂ
ਹਰਮਨ ਰੇਡੀਉ ਵਲੋਂ "ਸ਼ਬਦ ਸਾਂਝ" ਨੂੰ ਇੰਟਰਨੈਟ ਤੇ ਆਪਣੀ ਹੋਂਦ ਕਾਇਮ ਕਰਨ ਦੇ ਦੋ ਸਾਲ ਪੂਰੇ ਹੋਣ ਦੀ ਬਹੁਤ-ਬਹੁਤ ਵਧਾਈ ਹੋਵੇ। ਰਿਸ਼ੀ ਅਤੇ ਸੁਨੀਲ ਦੇ ਇਸ ਉੱਦਮ ਨੂੰ ਸਾਰਿਆਂ ਨੇ ਬਹੁਤ ਵੱਡਾ ਹੁੰਗਾਰਾ ਭਰਿਆ ਹੈ ਅਤੇ ਲਗਾਤਾਰ ਆਪਣੀਆਂ ਲਿਖਤਾਂ ਭੇਜ ਕੇ ਪਾਠਕਾਂ ਨੂੰ "ਸ਼ਬਦ ਸ਼ਾਂਝ" ਨਾਲ ਜੋੜੀ ਰੱਖਿਆ ਹੈ। ਉਮੀਦ ਰੱਖਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਲਿੱਪੀ ਅਤੇ ਸੱਭਿਅਕ ਲਿਖਤਾਂ ਦੇ ਪ੍ਰਸਾਰ ਨੂੰ ਇਸ ਬਲੌਗ ਰਾਹੀਂ ਮਾਣ ਮਿਲਦਾ ਰਹੇਗਾਅਮਨਦੀਪ ਸਿੰਘ ਸਿੱਧੂ
ਹਰਮਨ ਰੇਡੀਉ ਆਸਟ੍ਰੇਲੀਆ
www.harmanradio.com

No comments:
Post a Comment